Thursday, 17 July 2014

उलझन

यह भी क्या कम उलझन है ए मेरे खुदा
जब तुझे जाना न था तो बड़ी बेएतबारी थी
अब जब जानना चाहा है तो बेचैनी बहुत है

मेरा खुदा एक बहरूपिया है

मेरे खुदा और तेरे खुदा में मेहज इक बात का अन्तर है
मेरा खुदा कई भेष बदलता है वो बहरूपिया है

कभी सफ़ेद रंग पहनता है कभी गेरुए रंग में आता है 
भाता उसे कभी सियाह रंग है तो कभी नीले में छुप आता है 

कभी उसका घर जब मुझे मस्जिद में दिखता है 
तब मुझे वो अल्लाह के नाम से याद आता है

कभी उसका घर मुझे मन्दिर में नज़र आता है
तब मुझे वह राम के नाम से याद आता है

हर बार इक नाये नाम से याद आया है
मेरा खुदा एक बहरूपिया है

कभी सिजदे में सर झुका तो कभी हाथ उठ गए दुआओ में
कभी जोड़ लिये हाथ मैने उसकी बन्दगी में 

हर बर मुझे वह इक अलग अन्दाज़ में नज़र आया है
मेरा खुदा इक बहरूपिया है

Wednesday, 26 March 2014

ਪਿਆਰੇ ਦਾ ਖੇਲ

ਅਜ ਪਿਆਰੇ ਨੇ ਫਿਰ ਇਕ ਖੇਲ ਰਚਾਇਆ
ਨਾਲੇ ਦੇਖਕੇ ਨਾਲੇ ਸੁਨੇ
ਪਰ ਓਹ ਨਾ ਦਿਸੇ ਨਾ ਹੀ ਸੁਣੇ 
ਓਦੋ ਹੀ ਦਿਸੇ ਓਦੋ ਹੀਸੁਣੇ
ਜਦ ਮੰਨ ਵਿਚ ਆਨ ਸਮਇਆ

ਪਿਆਰੇ ਦਾ ਖੇਲ

ਮੈਨੂੰ ਮਿਲ ਪਿਤਾ ਪਿਆਰਿਆ

ਮੈਨੂੰ ਬਸ ਤੂੰ ਪਿਆਰ ਕਰੇਂ, ਮੈਨੂੰ ਮਿਲੇਂ ਤੇ ਆਪਣੀ ਗਲਵਕੜੀ ਲਾਵੇਂ
ਮੈਂ ਭਾਵੇਂ ਹਰਦੀ ਈ ਰਵਾਂ ਇਹ ਦੁਨਿਯਾ ਮੇਰੇ ਤੋਂ ਜਿਤ ਦੀ ਈ ਜਾਵੇ
ਮੈਨੂੰ ਕਰਦੇ ਬੇਪਰਵਾਹ ਏਸ ਜੱਗ ਤੋਂ
ਮੈਨੂੰ ਯਾਦ ਵੀ ਨਹੀ ਮੈਂ ਵਿਛੜੀ ਤੇਥੋਂ ਕਦ ਤੋਂ
ਮੈਨੂੰ ਢਾਲ ਲੈ ਜਿਵੇਂ ਹੈ ਤੇਨੁ ਜਚਦਾ
ਬਣਾ ਲੈ ਆਪਣੇ ਵਰਗਾ ਜੇ ਤੇਨੁ ਇਹ ਫਬਦਾ
ਮੇਰਾ ਤਾਂ ਮੰਨ ਵੀ ਤੇਰਾ ਮੇਰਾ ਤਾਂ ਤੰਨ ਵੀ ਤੇਰਾ
ਇਹ ਸਾਹ ਵੀ ਨੇ ਤੇਰੇ ਦਿਤੇ ਹੋਏ ਮੇਰੇ ਮਾਲਕਾ
ਜਦ ਤੇਰਾ ਜੀ ਚਾਹੇ ਇਹਨਾ ਨੂ ਰੋਕ ਲੈ ਮੇਰੇ ਮਾਲਕਾ
ਪਰ ਇਕ ਮੇਰੀ ਅਰਜ਼ ਸੁਨ੍ਲਾ ਪਿਤਾ ਪਿਆਰਿਆ
ਇਹਨਾ ਨੂ ਰੋਕ ਤੋਂ ਪਹਿਲਾਂ ਇਕ ਵਾਰ ਮੈਨੂੰ ਮਿਲ ਮੇਰੇ ਮਾਲਕਾ
ਮੈਨੂੰ ਮਿਲ ਪਿਤਾ ਪਿਆਰਿਆ ਮੈਨੂੰ ਮਿਲ ਮੇਰੇ ਪਿਆਰਿਆ

ਵਿਤਕਰਾ

ਰੋਜ ਬਦਲ ਜਾਂਦੇ ਨੇ ਮੇਰੇ ਬਾਰੇ ਵਿਚਾਰ ਲੋਕਾਂ ਦੇ
ਕਦੇ ਮੇਰਾ ਧਰਮ ਸੁਣਕੇ ਤੇ ਕਦੇ ਮੇਰੀ ਜਾਤ ਜਾਣਕੇ
ਫਿਰ ਓਹ ਭੁਲ ਜਾਂਦੇ ਨੇ ਮੈਂ ਕੋਣ ਹਾਂ
ਫਿਰ ਓਹਨਾ ਯਾਦ ਰਰਹ ਜਾਂਦਾ ਬਸ
ਮੇਰੀ ਜਾਤ ਤੇ ਮੇਰਾ ਧਰਮ

ਛੋਟੇ ਸਾਹਿਬਜ਼ਾਦੇ

ਇਤਮੀਨਾਨ ਥਾ  ਸੁਕੂਨ ਥਾ  ਦਾਦੀ ਕੇ ਰੱਬ ਭੀ ਸਾਥ  ਥਾ 
ਵੋ ਬਰਸੋ ਕਾ ਮੁਖਾਤਿਬ ਗੰਗੂ ਭੀ ਆਜ ਸਾਥ ਥਾ 
ਅਪਨੇ ਪਿਆਰੋਂ ਸੇ ਬਿਛੜਨੇ ਕਾ ਗਮ ਤੋ ਥਾ 
ਲੇਕਿਨ ਛੋਟੇ ਸਾਹਿਬਜ਼ਾਦੋ ਕਿ ਖੈਰ ਕਾ ਅਬ ਏਹਤਰਾਮ ਥਾ 
ਯੇਹ ਦਾਦੀ ਥੀ ਜੋ ਸ਼ਰੀਕ-ਈ-ਹਯਾਤ ਥੀ ਹਿੰਦ ਕਿ ਚਾਦਰ ਕੀਂ
ਯੇਹ ਮਾਤਾ ਥੀ ਕਲਗਿਧਰ ਸਚੇ ਪਾਤਸ਼ਾਹ ਕੀਂ
ਯੇਹ ਸ਼ਹਜ਼ਾਦੇ ਥੇ  ਜੋ ਨਿਸ਼ਾਨੀ ਥੇ ਮਾਤਾ ਸਾਹਿਬ ਕੌਰ ਕੇ

ਚੰਦ ਲਮਹੇ ਮੇ ਯੇਹ ਗੰਗੂ ਤੇਰਾ ਈਮਾਨ ਕੈਸੇ ਡੋਲ ਗਯਾ
ਕੈਸੇ ਗੰਗੂ ਰਸੋਈਆ ਆਜ ਬੇ-ਇਮਾਨ ਹੋ ਗਯਾ
ਗੁਰੂ ਕੇ ਘਰ ਕਾ ਚਾਕਰ ਥਾ ਕਿਓ ਆਜ ਹੱਕ ਨਾ ਆਦਾ ਕਿਯਾ
ਕਿਸ ਹਵਿਸ ਨੇ ਆਜ ਤੂਝਕੋ ਨਮਕ ਹਰਾਮ ਬਣਾ ਦਿਯਾ

ਦੇਖ ਸੋ ਰਹੇ ਹੈਂ ਨਨ੍ਹੇ ਰਾਜਕੁਮਾਰ ਚਾਦਰ ਔਰਕਰ
ਇਕ ਬਾਰ ਦੇਖ ਪਿਆਰ ਸੇ ਇਨਕੇ ਮੁਖ ਹੈਂ ਆਫਤਾਬ ਸੇ
ਯੇਹ ਨੂਰ ਹੈਂ ਗੁਰੂ ਗੋਬਿੰਦ ਕੇ ਯੇਹ ਪੂਤ ਹੈਂ ਗੁਰੂ ਗੋਬਿੰਦ ਕੇ
ਯੇਹ ਮਾਤਾ ਹੈਂ ਗੁਰੂ ਗੋਬਿੰਦ ਕਿ ਯੇਹ ਮਾਤਾ ਹੈਂ ਗੁਰੂ ਗੋਬਿੰਦ ਕੀਂ

ਕਿਸਕੋ ਖਬਰ ਸੁਨਾਕਰ ਆਜ ਬੇਵਫਾ ਤੂ ਆ ਗਯਾ
ਕਿਸਕੇ ਹਾਥ ਸੋਦਾ ਇਨ ਬੇਸ਼ ਕੀਮਤੋਂ ਕਾ ਬਦ੍ਜ਼ਾਤ ਕਰ ਕੇ ਆ ਗਯਾ
ਥਾ  ਹਬੀਬ ਤੂ ਕੈਸੇ ਆਜ ਰਕੀਬ ਮੇ ਬਾਦਲ ਗਯਾ
ਚੰਦ ਸਿੱਕੋ ਕੇ ਖਾਤਿਰ ਅਪਨੇ ਜ਼ਮੀਰ ਕਾ ਸੋਦਾ ਕਰ ਗਯਾ
ਇਨ ਲਾਲੋਂ ਕਾ ਸੋਦਾ ਕਰ ਗਯਾ ਇਕ ਮਾਂ ਕਾ ਸੋਦਾ ਕਰ ਗਯਾ

ਮਾਂਗ ਲੇਤਾ ਜੋ ਕੁਛ ਤੇਰੀ ਚਾਹ ਮੇ ਥਾ 
ਖੁਸ਼ ਹੋਕੇ ਦੇਤਾ ਤੂਝਕੋ ਸਬ ਵੋ ਮਾਲਿਕ ਥਾ ਦੋ ਜਹਾਨ ਕਾ
ਬੰਦਾ ਥਾ ਪਰਵਦਗਾਰ ਕਾ ਨੂਰ ਥਾ  ਨਾਨਕ ਕੇ ਦਰਬਾਰ ਕਾ
ਲੇਕਿਨ ਥਾ  ਕਰ ਚੁਕਾ ਤਾ ਫੈਸਲਾ ਅਪਨੀ ਬਦਗੋਈ ਕਾ
ਤੂ ਕਰ ਚੁਕਾ ਥਾ ਪਾਪ ਜਿਸਕਾ ਕੋਈ ਅਬ ਹੱਲ ਨਾ ਥਾ
ਵੋ ਲੇ ਗਏ ਥੇ ਦਾਦੀ ਕੋ ਪੋਤੋਂ ਕੋ ਸਾਥ ਰੰਜ ਮੇ
ਤੂਨੇ ਦੇਖਾ ਨਹੀ ਦਾਦੀ ਕਾ ਚਿਹਰੇ ਜੋ ਥਾ ਗਮਜਦਾ

ਹਸ ਹਸ ਮੌਤ ਕੋ ਗਲੇ ਵੋ ਸੂਰਮੇ ਲਗਾ ਗਏ
ਸ਼ਹੀਦੀ  ਕੇ  ਜਾਮ  ਕਾ ਵੋਹ ਹਸਤੇ ਹਸਤੇ ਲੁਤਫ ਉਠਾ ਗਏ
ਵੋ ਆਜ ਭੀ ਹੈ ਸ਼ਾਮਿਲ ਸਰਹਿੰਦ ਕੇ ਜਰ੍ਰੇ ਜਰ੍ਰੇ ਮੇ
ਵੋ ਦੇ ਰਹੇ ਹੈ ਰੋਸ਼ਨੀ ਸਰਹਿੰਦ ਕੇ ਜਰ੍ਰੇ ਜਰ੍ਰੇ ਮੇ
ਹੈ ਝੂਲਤਾ ਨਿਸ਼ਾ ਸਰਹਿੰਦ ਮੇ ਆਜ ਭੀ ਫਤਿਹ ਕੇ

ਨਿਸ਼ਾਨ ਤੇਰਾ ਬਸ ਇਤਨਾ ਸਾ ਹੈ ਬਾਕੀ ਰਹ ਗਯਾ
ਤੂ ਬੇਵਫਾ ਗੰਗੂ ਬਣਕੇ ਰਿਹ ਗਯਾ ਤੂ ਬਨਕੇ ਗੰਗੂ ਬਨਕੇ ਰਿਹ ਗਯਾ